ਲੌਲੀਪੌਪ, ਗਾਰੰਟੀਆਂ ਨੂੰ ਝੂਠ ਅਤੇ ਐਲਾਨਾਂ ਨੂੰ ਝੂਠੇ ਵਾਅਦੇ ਦੱਸ ਕੇ ਭੰਡਣ ਵਾਲੇ ਸਿੱਧੂ ਨੇ ਵੀ ਲਿਆ ਹੁਣ ਲੌਲੀਪੌਪ ਦਾ ਸਹਾਰਾ, ਵਿਰੋਧੀਆਂ ਦੇ ਨਿਸ਼ਾਨੇ ਤੇ ਆਏ ਸਿੱਧੂ

ਗੁਰਦਾਸਪੁਰ, 3 ਜਨਵਰੀ (ਮੰਨਣ ਸੈਣੀ)। ਵਿਰੋਧਿਆਂ ਨੂੰ ਹੀ ਨਹੀਂ ਸਗੋਂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਰਹੇ ਕਈ ਲੋਕ ਲੁਭਾਵਣੇ ਐਲਾਨਾਂ ਨੂੰ ‘ਲੌਲੀਪੌਪ’, ਗਾਰੰਟੀਆਂ ਨੂੰ ਝੂਠ ਅਤੇ ਐਲਾਨਾਂ ਨੂੰ ‘ਝੂਠੇ ਵਾਅਦੇ’ ਦੱਸ ਕੇ ਭੰਡਣ ਵਾਲੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਅੱਜ ਉਸ ਵੇਲੇ ਵਿਰੋਧੀਆਂ ਦੇ ਨਿਸ਼ਾਨੇ ਤੇ … Continue reading ਲੌਲੀਪੌਪ, ਗਾਰੰਟੀਆਂ ਨੂੰ ਝੂਠ ਅਤੇ ਐਲਾਨਾਂ ਨੂੰ ਝੂਠੇ ਵਾਅਦੇ ਦੱਸ ਕੇ ਭੰਡਣ ਵਾਲੇ ਸਿੱਧੂ ਨੇ ਵੀ ਲਿਆ ਹੁਣ ਲੌਲੀਪੌਪ ਦਾ ਸਹਾਰਾ, ਵਿਰੋਧੀਆਂ ਦੇ ਨਿਸ਼ਾਨੇ ਤੇ ਆਏ ਸਿੱਧੂ